ਕੋਵਿਡ-19: ਅਮਰੀਕੀ ਨਾਗਰਿਕਾਂ ਨੇ ਡਾ. ਉਮਾ ਮਧੂਸੂਦਨ ਦਾ ਕੀਤਾ ਧੰਨਵਾਦ

By

Published : Apr 22, 2020, 2:12 PM IST

thumbnail

ਨਿਊਯਾਰਕ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਕਾਰਨ ਲੱਖਾਂ ਹੀ ਲੋਕਾਂ ਦੀ ਮੌਤ ਹੋ ਰਹੀ ਹੈ। ਦੂਜੇ ਪਾਸੇ ਮਹਾਂਮਾਰੀ ਨਾਲ ਲੱਖਾਂ ਹੀ ਲੋਕ ਲੜ੍ਹ ਰਹੇ ਹਨ। ਡਾਕਟਰ ਦਿਨ-ਰਾਤ ਮਰੀਜ਼ਾਂ ਨੂੰ ਠੀਕ ਕਰਨ 'ਚ ਲੱਗੇ ਹੋਏ ਹਨ। ਅਮਰੀਕਾ ਵਰਗੇ ਦੇਸ਼ਾਂ ਵਿੱਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਭਾਰਤੀ ਮੂਲ ਦੀ ਡਾਕਟਰ ਉਮਾ ਮਧੂਸੂਦਨ ਨੇ ਯੂਐਸ ਸਾਊਥ ਵਿੰਡਸਰ ਹਸਪਤਾਲ ਵਿੱਚ ਕਈ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ। ਉਨ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ, ਸਥਾਨਕ ਪੁਲਿਸ, ਗੁਆਂਢੀਆਂ ਅਤੇ ਸਥਾਨਕ ਫਾਇਰਮੈਨ ਵੱਲੋਂ ਉਮਾ ਦੇ ਘਰ ਸਾਹਮਣੇ ਉਸ ਦਾ ਸਨਮਾਨ ਕੀਤਾ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.