ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਮੂੰਗੀ ਦੀ ਦਾਲ ਦਾ ਪੁਲਾਓ, ਵੇਖੋ ਵੀਡੀਓ
ਮੂੰਗੀ ਦੀ ਦਾਲ ਤੁਹਾਡੇ ਸ਼ਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਸਰੋਤ ਹੈ। ਜੇ ਤੁਸੀਂ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਸਪ੍ਰਾਉਟ ਖਾਣ ਤੋਂ ਬੋਰ ਹੋ ਗਏ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਮੂੰਗੀ ਦੀ ਦਾਲ ਦਾ ਪੁਲਾਓ ਲੈ ਕੇ ਆਏ ਹਾਂ ਜੋ ਕੁਝ ਮਿੰਟਾਂ ਵਿਚ ਤਿਆਰ ਹੋ ਜਾਂਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਸੋਖਾ ਹੈ। ਇਸ ਤੋਂ ਇਲਾਵਾ, ਇਹ ਪੁਲਾਓ ਕੈਲੋਰੀ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਜੋ ਤੁਹਾਡੇ ਨਿਯਮਤ ਰੁਟੀਨ ਲਈ ਕਾਫ਼ੀ ਊਰਜਾ ਪ੍ਰਦਾਨ ਕਰੇਗਾ। ਮੂੰਗੀ ਦੀ ਦਾਲ ਬਣਾਉਣਾ ਬਹੁਤ ਸੌਖਾ ਹੈ। ਇਸ ਪੁਲਾਓ ਰੈਸੀਪੀ ਨੂੰ ਬਣਾਓ ਅਤੇ ਆਪਣੀ ਫੀਡਬੈਕ ਸਾਡੇ ਨਾਲ ਸਾਂਝਾ ਕਰੋ।