ਬਜਟ 2020: ਸੰਗਰੂਰ ਦੇ ਲੋਕ ਚਾਹੁੰਦੇ ਹਨ ਕੁੱਝ ਰਾਹਤ

By

Published : Jan 31, 2020, 8:38 AM IST

thumbnail

ਸੰਗਰੂਰ: ਕੇਂਦਰ ਸਰਕਾਰ ਵੱਲੋਂ 1 ਫ਼ਰਵਰੀ 2020 ਨੂੰ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਸੰਗਰੂਰ ਦੇ ਲੋਕਾਂ ਨਾਲ ਜਦੋਂ ਇਸ ਬਾਰੇ ਚਰਚਾ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਬਜਟ ਤੋਂ ਆਮ ਲੋਕਾਂ ਨੂੰ ਕੋਈ ਜ਼ਿਆਦਾ ਆਸ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਹਾਲਾਤ ਭਾਰਤ ਵਿੱਚ ਚੱਲ ਰਹੇ ਹਨ ਮਹਿੰਗਾਈ ਦਿਨੋ-ਦਿਨ ਵਧਣੀ ਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.