ਇਟਲੀ ਤੋਂ ਪੰਜਾਬੀ NRI ਦੀ ਕੋਰੋਨਾ ਤੋਂ ਬਚਣ ਲਈ ਅਪੀਲ

By

Published : Mar 23, 2020, 4:29 PM IST

Updated : Mar 23, 2020, 8:02 PM IST

thumbnail

ਇਟਲੀ ਦੇ ਐਨਆਰਆਈ ਰਜਿੰਦਰ ਸਿੰਘ ਜਿੰਮੀ ਨੇ ਕਿਹਾ ਕਿ ਮੈਡੀਕਲ ਦੇ ਖੇਤਰ ਵਿੱਚ ਇਟਲੀ ਦੁਨੀਆਂ ਦਾ ਚੌਥੇ ਨੰਬਰ ਦਾ ਮੁਲਕ ਹੈ ਪਰ ਉੱਥੇ ਵੀ ਕੋਰੋਨਾ ਵਾਇਰਸ ਨੇ ਮਨੁੱਖਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਅਫ਼ਵਾਹਾਂ ਫੈਲਾਉਣ ਦੀ ਥਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਇਸ ਤੋਂ ਬਚਾਅ ਲਈ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ।

Last Updated : Mar 23, 2020, 8:02 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.