ਬੁਰਕਾ ਪਾ ਕੇ ਕੁੜੀ ਨੇ ਕੀਤੀ ਵੇਟ ਲਿਫ਼ਟਿੰਗ, ਦੇਖਦੇ ਰਹਿ ਗਏ ਸਾਰੇ

By

Published : Sep 3, 2021, 5:53 PM IST

thumbnail

ਹੈਦਰਾਬਾਦ: ਸੋਸ਼ਲ ਮੀਡੀਆ 'ਤੇ ਅਕਸਰ ਹੀ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋਇਆ ਜਿਸ ਵਿੱਚ ਬੁਰਕਾ ਪਾਈਂ ਇੱਕ ਕੁੜੀ ਵੇਟ ਲਿਫਟਿੰਗ ਕਰਦੀ ਨਜ਼ਰ ਆ ਰਹੀ ਹੈ ਜੋ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਉਹ ਕੁੜੀ ਬੜੀ ਅਸਾਨੀ ਨਾਲ ਵੇਟ ਚੱਕ ਕੇ ਆਪਣੇ ਮੋਢੇ ਉਪਰ ਰੱਖ ਲੈਂਦੀ ਹੈ। ਜਿਸਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.