ASI ਨੇ ਖੜਕਾਇਆ SSP, ਵੀਡੀਓ ਵਾਇਰਲ

By

Published : Jan 18, 2022, 9:45 PM IST

thumbnail

ਭਾਗਲਪੁਰ: ਭਾਗਲਪੁਰ ਦੇ ਐਸਐਸਪੀ ਬਾਬੂਰਾਮ ਨੇ ਐਤਵਾਰ ਰਾਤ ਨੂੰ ਬਿਲਕੁਲ ਆਮ ਆਦਮੀ ਦੇ ਭੇਸ ਵਿੱਚ ਸ਼ਹਿਰ ਦੇ ਕਈ ਥਾਣਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਐਸਐਸਪੀ ਬਾਬੂਰਾਮ (SSP Babu Ram Surprise inspection) ਥਾਣਾ ਜੋਗਸਰ ਪੁੱਜੇ ਅਤੇ ਉਥੇ ਮੌਜੂਦ ਇੰਸਪੈਕਟਰ ਨੂੰ ਦੱਸਿਆ ਕਿ ਉਨ੍ਹਾਂ ਦਾ ਸਾਈਕਲ ਚੋਰੀ ਹੋ ਗਿਆ ਹੈ। ਇਹ ਸੁਣ ਕੇ ਇੰਸਪੈਕਟਰ ਭੜਕ ਉੱਠੇ ਅਤੇ ਐੱਸਐੱਸਪੀ ਨੂੰ ਹੀ ਖੜਕਾਉਣ ਲੱਗ ਪਏ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ (Bhagalpur Viral Video) 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.