ਯੂਕਰੇਨ ’ਚੋਂ ਆਏ ਵਿਦਿਆਰਥੀਆਂ ਨੇ ਸੋਨੂੰ ਸੂਦ ਦਾ ਭਰੇ ਮਨ ਨਾਲ ਕੀਤਾ ਧੰਨਵਾਦ

By

Published : Mar 3, 2022, 12:47 PM IST

Updated : Feb 3, 2023, 8:18 PM IST

thumbnail

ਹੈਦਰਾਵਾਦ: ਅੱਜ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਅੱਠਵਾਂ ਦਿਨ (RUSSIA UKRAINE WAR 8TH DAY) ਹੈ। ਇਸ ਦੇ ਨਾਲ ਹੀ ਰੂਸ ਨੇ ਯੂਕਰੇਨ ਦੇ ਵੱਡੇ ਸ਼ਹਿਰ ਖੇਰਸਨ 'ਤੇ ਵੀ ਕਬਜ਼ਾ ਕਰ ਲਿਆ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਲਈ ਲੋਕਾਂ ਲਈ ਮਸੀਹਾ ਹਨ। ਇਸ ਦੀ ਜਾਣਕਾਰੀ ਸੋਨੂੰ ਸੂਦ ਨੇ ਖੁਦ ਟਵਿਟ ਕਰਕੇ ਦਿੱਤੀ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋ ਬਾਹਰ ਕੱਢਣ ਵਿੱਚ ਕਾਮਯਾਬ ਹੋਏ ਹਨ।ਸੋਨੂੰ ਸੂਦ ਨੇ ਇਸ ਬਾਰੇ ਟਵਿਟ ਕਰਦੇ ਲਿਖਿਆ ਕਿ 'ਇਹ ਮੇਰਾ ਫਰਜ਼ ਹੈ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਪੂਰੀ ਸਪੋਟ ਕੀਤੀ ਹੈ'। ਇਸ ਦੇ ਨਾਲ ਹੀ ਕਈ ਭਾਰਤ ਆਏ ਵਿਦਿਆਰਥੀਆਂ ਨੇ ਸੋਨੂੰ ਸੂਦ ਦਾ ਧੰਨਵਾਦ ਕਰਦੇ ਹੋਏ ਸ਼ੋਸਲ ਮੀਡੀਆ 'ਤੇ ਵੀਡੀਓ ਸੇਅਰ ਕੀਤੀਆਂ ਹਨ।

Last Updated : Feb 3, 2023, 8:18 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.