Party Snacks : ਘਰ ਬਣਾਓ ਪਾਰਟੀ ਟਾਇਮ ਵਾਲੇ ਪੌਟਾਟੋ-ਲਾਲੀਪੌਪ

By

Published : Jul 20, 2022, 11:19 AM IST

Updated : Feb 3, 2023, 8:25 PM IST

thumbnail

ਜੇਕਰ ਤੁਸੀਂ ਸਮੋਸੇ ਅਤੇ ਆਲੂ-ਵੜੇ ਖਾ ਕੇ ਬੋਰ ਹੋ ਗਏ ਹੋ, ਤਾਂ ਤੁਹਾਨੂੰ ਉਬਲੇ ਹੋਏ ਆਲੂਆਂ ਦੀ (Potato recipe) ਇਹ ਰੈਸਿਪੀ ਜ਼ਰੂਰ ਪਸੰਦ ਆਵੇਗੀ। ਆਲੂ ਵਰਗੀਆਂ ਸਦਾਬਹਾਰ ਸਬਜ਼ੀਆਂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ 'ਚੋਂ ਇਕ ਹੈ ਆਲੂ ਦਾ ਲਾਲੀਪੌਪ, ਜਿਸ ਦਾ ਨਾਂ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆਉਣ ਲੱਗਦਾ ਹੈ। ਤਾਂ ਫਿਰ ਦੇਰ ਕੀ ਹੈ, ਆਓ ਸਿੱਖੀਏ (homemade snacks) ਕ੍ਰਿਸਪੀ ਆਲੂ ਲਾਲੀਪੌਪ ਬਣਾਉਣ ਦਾ ਤਰੀਕਾ...

Last Updated : Feb 3, 2023, 8:25 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.