ਸੰਗਰੂਰ: ਪੰਜਾਬ ਹਰਿਆਣਾ ਤੋਂ ਗੁਜ਼ਰ ਕੇ ਰਾਜਸਥਾਨ ਤੱਕ ਪਹੁੰਚਣ ਵਾਲਾ ਘੱਗਰ ਹਰ ਸਾਲ ਪੰਜਾਬ ਦੀ ਫਸਲ ਤਬਾਹ (Ghaggar destroy the crops of Punjab every year) ਕਰਦਾ ਹੈ। ਘੱਗਰ ਕਮੇਟੀ ਵੱਲੋਂ ਘੱਗਰ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਕੇਸ (Supreme Court case against Ghaggar) ਲੈ ਪਾਇਆ ਗਿਆ ਸੀ। ਸੁਪਰੀਮ ਕੋਰਟ ਨੇ ਹੁਣ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਤਕੜੀ ਫਟਕਾਰ ਲਗਾਈ ਹੈ ਘੱਗਰ ਦੇ ਸਬੰਧ ਵਿਚ ਜਲਦ ਤੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇ । ਇਸ ਨੂੰ ਲੈ ਕੇ ਇਲਾਕੇ ਦੇ ਕਿਸਾਨ ਬਹੁਤ ਖੁਸ਼ ਹਨ।
ਕਮੇਟੀ ਨੇ ਕੀਤਾ ਸੁਆਗਤ: ਘੱਗਰ ਕੰਟਰੋਲ ਕਮੇਟੀ ( Ghaggar Control Committee) ਦੇ ਆਗੂ ਨੇ ਕਿਹਾ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਇਹ ਸੁਪਰੀਮ ਕੋਰਟ ਦਾ ਕੇਸ ਹੈ। ਪਰ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਦੋਨਾਂ ਸਰਕਾਰਾਂ ਤੋਂ ਰਿਪੋਰਟ ਮੰਗੀ ਹੈ । ਉਹਨਾਂ ਕਹਿ ਕੇ ਘੱਗਰ ਦਾ ਦੂਸਰਾ ਫੇਜ਼ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ । ਉਹਨੇ ਕਿਹਾ ਦੋਨਾ ਰਾਜਾਂ ਦੀਆਂ ਸਰਕਾਰਾਂ ਇਸ ਮਸਲੇ ਤੇ ਕੰਮ ਕਰਨਗੀਆਂ ਕਿਸਾਨਾਂ ਦੀਆਂ ਫਸਲਾਂ ਦਾ ਹਰ ਵਾਰ ਨੁਕਸਾਨ ਹੋ ਜਾਂਦਾ ਸੀ ।ਪਰ ਹੁਣ ਕਿਸਾਨਾਂ ਦੀਆਂ ਫਸਲਾਂ ਦੀ ਬਚ ਜਾਣਗੇ।
ਇਹ ਵੀ ਪੜ੍ਹੋ: PSPCL ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਦੱਸ ਦਈਏ ਕਿ ਪੰਜਾਬ ਤੋ ਹੈ ਕਿ ਰਾਜਸਥਾਨ ਤੱਕ ਪਹਿਲੇ ਘੱਗਰ ਦਰਿਆ ਦੇ ਨਿਰਮਾਣ ਨੂੰ ਲੈ ਕੇ ਹੁਣ ਤਕ ਹਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਉਹ ਸੁਪ੍ਰੀਮ ਕੋਰਟ ਨੇ ਦੋਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਝਾੜ ਲਗਾਈ ਹੈ ਕਿ ਇਸ ਬਾਰੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇ।