ਬੱਬੂ ਮਾਨ ਦੇ ਨਵੇਂ ਗਾਣੇ 'koonj' ਨੇ ਪਾਈਆਂ ਧੁੰਮਾਂ

author img

By

Published : Oct 12, 2021, 3:32 PM IST

Updated : Oct 12, 2021, 3:42 PM IST

ਬੱਬੂ ਮਾਨ ਦੇ ਇਸ ਨਵੇਂ ਗਾਣੇ ਨੇ ਪਾਈਆਂ ਧੁੰਮਾਂ

ਮਸ਼ਹੂਰ ਪੰਜਾਬੀ ਗੀਤਕਾਰ ਬੱਬੂ ਮਾਨ ਦਾ ਨਵਾਂ ਗਾਣਾ 'ਕੁੰਜ' ਰਿਲੀਜ ਹੋ ਚੁੱਕਿਆ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ। ਬੱਬੂ ਮਾਨ ਦੇ ਹਰ ਇੱਕ ਗਾਣੇ ਦੀ ਤਰ੍ਹਾਂ ਇਹ ਗਾਣਾ ਵੀ ਬਹੁਤ ਜ਼ਿਆਦਾ ਧੂੰਮਾਂ ਪਾ ਰਿਹਾ ਹੈ।

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗੀਤਕਾਰ ਬੱਬੂ ਮਾਨ (Babbu Mann) ਦਾ ਨਵਾਂ ਗਾਣਾ 'ਕੁੰਜ' ਰਿਲੀਜ ਹੋ ਚੁੱਕਿਆ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ। ਬੱਬੂ ਮਾਨ ਦੇ ਹਰ ਇੱਕ ਗਾਣੇ ਦੀ ਤਰ੍ਹਾਂ ਇਹ ਗਾਣਾ ਵੀ ਬਹੁਤ ਜ਼ਿਆਦਾ ਧੂੰਮਾਂ ਪਾ ਰਿਹਾ ਹੈ।

ਜਿਸ ਤਰ੍ਹਾ ਕਿ ਸਭ ਨੂੰ ਪਤਾ ਹੈ ਕਿ ਹੁਣ ਤੱਕ ਬੱਬੂ ਮਾਨ ਦੇ ਜਿੰਨ੍ਹੇ ਵੀ ਗਾਣੇ ਜਾਂ ਫਿਲਮਾਂ ਆਈਆਂ ਸਾਰੀਆਂ ਹੀ ਸੁਪਰਹਿੱਟ ਸਾਬਿਤ ਹੋਈਆਂ ਹਨ। ਇਨ੍ਹਾਂ ਦੇ ਹਰ ਇੱਕ ਗਾਣੇ ਨੂੰ ਪ੍ਰਸੰਸਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਹੈ।

  • " class="align-text-top noRightClick twitterSection" data="">

ਇਸੇ ਤਰ੍ਹਂ ਦਾ ਹੀ ਇਹ ਗਾਣਾ ਕੁੰਜ ਵੀ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ' ਫਿਲਮ 'ਤੇ ਕੇਸ ਦਰਜ

Last Updated :Oct 12, 2021, 3:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.