74th Republic Day 2023: ਗਣਤੰਤਰ ਦਿਵਸ ਮੌਕੇ ਕਰਤੱਵਿਆ ਪੱਥ 'ਚ ਪਰੇਡ ਮੌਕੇ ਪਹਿਲੀ ਵਾਰ ਭਾਰਤੀ ਫੀਲਡ ਗਨ ਨਾਲ ਦਿੱਤੀ ਗਈ ਸਲਾਮੀ
Published on: Jan 26, 2023, 9:58 AM IST |
Updated on: Jan 26, 2023, 1:43 PM IST
Updated on: Jan 26, 2023, 1:43 PM IST

74th Republic Day Parade : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਰਤੱਵਿਆ ਪੱਥ 'ਤੇ ਰਾਸ਼ਟਰੀ ਝੰਡਾ ਫਹਿਰਾ ਕੇ ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ 74ਵੇਂ ਗਣਤੰਤਰ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ ਹੈ। ਤਿਰੰਗਾ ਫਹਿਰਾਉਣ ਤੋਂ ਬਾਅਦ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਰਾਸ਼ਟਰੀ ਗੀਤ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ।
Loading...