Neeru Bajwa: ਸਾੜੀ ਵਿੱਚ ਇੰਨੀ HOT ਦਿਖਦੀ ਹੈ ਪਾਲੀਵੁੱਡ ਦੀ ਇਹ ਅਦਾਕਾਰਾ, ਦੇਖੋ ਤਸਵੀਰਾਂ
Updated: May 25, 2023, 11:27 AM |
Published: May 25, 2023, 11:27 AM
Published: May 25, 2023, 11:27 AM

ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ, ਜੋ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਨਿਰਦੇਸ਼ਕ ਅਤੇ ਨਿਰਮਾਤਾ ਵੀ ਹੈ। ਇਸ ਅਦਾਕਾਰਾ ਦਾ ਇੰਸਟਾਗ੍ਰਾਮ ਸੋਹਣੀਆਂ ਸੋਹਣੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।

1/ 10
ਨੀਰੂ ਬਾਜਵਾ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਉਸ ਦਾ ਸੋਸ਼ਲ ਮੀਡੀਆ ਸਟਾਈਲਿਸ਼ ਲੁੱਕ ਨਾਲ ਭਰਿਆ ਹੋਇਆ ਹੈ। ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਫਿੱਕੇ ਹਰੇ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ, ਤਸਵੀਰ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਇੱਕ ਚਮਕਦਾ ਤਾਰਾ ਇਮੋਜੀ ਛੱਡਿਆ ਹੈ। ਪੰਜਾਬ ਦੀ ਇਸ ਰਾਣੀ ਕੋਲ ਭਾਰਤੀ ਕੱਪੜਿਆਂ ਦਾ ਭੰਡਾਰ ਹੈ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਸਟਾਈਲਿਸ਼ ਬਲਾਊਜ਼ ਦੇ ਨਾਲ ਇੱਕ ਸਧਾਰਨ ਸਾੜੀ ਪਹਿਨ ਕੇ ਕਿੰਨੀ ਪਿਆਰੀ ਅਤੇ ਖੂਬਸੂਰਤ ਲੱਗ ਰਹੀ ਹੈ। ਤੁਸੀਂ ਪਾਰਟੀ ਲਈ ਇਸ ਤਰ੍ਹਾਂ ਦੀ ਸਾੜੀ ਕੈਰੀ ਕਰ ਸਕਦੇ ਹੋ। ਕੰਮਕਾਜੀ ਔਰਤਾਂ ਨੀਰੂ ਦੇ ਸਟਾਈਲਿਸ਼ ਲੁੱਕ ਨੂੰ ਆਸਾਨੀ ਨਾਲ ਫਾਲੋ ਕਰ ਸਕਦੀਆਂ ਹਨ।

Loading...