ਚਮਕਦਾਰ ਪਹਿਰਾਵੇ 'ਚ ਮਾਲਵਿਕਾ ਮੋਹਨਨ ਨੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਸੋਸ਼ਲ ਮੀਡੀਆ ਵੀ ਜਗਮਗਾਇਆ
Published on: Jul 4, 2022, 7:02 PM IST |
Updated on: Jul 4, 2022, 7:02 PM IST
Updated on: Jul 4, 2022, 7:02 PM IST

ਮਾਲਵਿਕਾ ਮੋਹਨਨ ਇੱਕ ਭਾਰਤੀ ਫਿਲਮ ਅਦਾਕਾਰਾ ਹੈ, ਜਿਸਨੇ ਮੁੱਖ ਤੌਰ 'ਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ ਤੋਂ ਇਲਾਵਾ ਉਸਨੇ ਹਿੰਦੀ, ਕੰਨੜ ਅਤੇ ਤਾਮਿਲ ਭਾਸ਼ਾ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
1/ 11

Loading...