ਕੇਂਦਰ ਸਰਕਾਰ ਵਾਂਗ ਹੀ ਕਿਸਾਨ ਵਿਰੋਧੀ ਕਾਂਗਰਸ ਤੇ ਅਕਾਲੀ ਦਲ - ਮਨੀਸ਼ ਸਿਸੋਦੀਆ

author img

By

Published : Sep 3, 2021, 5:28 PM IST

ਕਿਸਾਨ ਵਿਰੋਧੀ ਕਾਂਗਰਸ ਤੇ ਅਕਾਲੀ ਦਲ - ਮਨੀਸ਼ ਸਿਸੋਦੀਆ

ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਸਾਨਾਂ 'ਤੇ ਮੋਗਾ 'ਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਸੁਖਬੀਰ ਬਾਦਲ ਤੇ ਮੁਖ ਮੰਤਰੀ ਕੈਪਟਨ 'ਤੇ ਨਿਸ਼ਾਨੇ ਸਾਧੇ। ਦਿੱਲੀ ਦੇ ਉਪ ਮੁੱਖ ਮੰਤਰੀ

ਨਵੀਂ ਦਿੱਲੀ : ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਸਾਨਾਂ 'ਤੇ ਮੋਗਾ 'ਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਇਸ ਨੂੰ ਨਿੰਦਣਯੋਗ ਦੱਸਿਆ। ਲਾਠੀਚਾਰਜ ਦੇ ਇਸ ਮਾਮਲੇ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਸੁਖਬੀਰ ਬਾਦਲ ਤੇ ਮੁਖ ਮੰਤਰੀ ਕੈਪਟਨ 'ਤੇ ਨਿਸ਼ਾਨੇ ਸਾਧੇ।

  • Brutal attack by police on farmers in Moga is unpardonable. Eerie silence of Sukhbir Badal, against whom the farmers were protesting and CM Captain Amarinder, to whom the police reports to, further vindicates that both of them are as much anti-farmers as BJP govt in centre. https://t.co/yrfyR9ElJt

    — Manish Sisodia (@msisodia) September 3, 2021 " class="align-text-top noRightClick twitterSection" data=" ">

ਮੋਗਾ 'ਚ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਮਾਮਲੇ 'ਤੇ ਮਨੀਸ਼ ਸਿਸੋਦੀਆ ਨੇ ਟਵੀਟ ਕਰ ਆਪਣੀ ਪ੍ਰਤੀਕੀਰਿਆ ਦਿੱਤੀ ਹੈ।

ਸਿਸੋਦੀਆ ਨੇ ਟਵੀਟ 'ਚ ਲਿਖਿਆ, " ਮੋਗਾ 'ਚ ਕਿਸਾਨਾਂ 'ਤੇ ਪੁਲਿਸ ਵੱਲੋਂ ਬੇਰਿਹਮੀ ਨਾਲ ਕੀਤਾ ਹਮਲਾ ਨਿੰਦਣਯੋਗ ਹੈ। ਸੁਖਬੀਰ ਬਾਦਲ ਦੀ ਭਿਆਨਕ ਚੁ4ਪੀ, ਜਿਨ੍ਹਾਂ ਦੇ ਖਿਲਾਫ ਕਿਸਾਨ ਵਿਰੋਧ ਕਰ ਰਹੇ ਸ ਤੇ ਮੁਖ ਮੰਤਰੀ ਕੈਪਟਨ ਅਮਰਿੰਦਰ, ਜਿਨ੍ਹਾਂ ਨੂੰ ਪੁਲਿਸ ਨੇ ਰਿਪੋਰਟ ਦਿੱਤ, ਇਸ ਤੋਂ ਬਾਅਦ ਜੋ ਹੋਇਆ ਇਹ ਸਾਬਿਤ ਹੁੰਦਾ ਹੈ ਕਿ ਦੋਵੇਂ ਹੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ, ਕੇਂਦਰ ਦੀ ਭਾਜਪਾ ਸਰਕਾਰ ਵਾਂਗ ਹੀ ਕਿਸਾਨ ਵਿਰੋਧੀ ਹਨ। "

ਇਹ ਵੀ ਪੜ੍ਹੋ : ਇਜਲਾਸ ਵਾਲੇ ਦਿਨ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.