ਸਰਹੱਦ ਪਾਰ ਤੋਂ ਮੰਗਵਾਏ ਹਥਿਆਰ, ਕਰਨਾ ਸੀ ਵੱਡਾ ਕਾਂਡ, ਪੁਲਿਸ ਦੇ ਵੱਡੇ ਖੁਲਾਸੇ ! - TARN TARAN ARMS SMUGGLING

🎬 Watch Now: Feature Video

thumbnail
ਜਾਣਕਾਰੀ ਦਿੰਦਾ ਹੋਇਆ ਪੁਲਿਸ ਅਧਿਕਾਰੀ (ETV BHARAT)

By ETV Bharat Punjabi Team

Published : July 16, 2026 at 6:16 PM IST

1 Min Read
Choose ETV Bharat

ਤਰਨਤਾਰਨ: ਜ਼ਿਲ੍ਹੇ ਦੇ ਵਿੱਚ ਪਿੰਡ ਬਾਸਰਕੇ ਵਿੱਚ ਨਾਕੇਬੰਦੀ ਦੌਰਾਨ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਤੋਂ ਪੁਲਿਸ ਵੱਲੋਂ 8 ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਇਹ ਹਥਿਆਰ ਮੁਲਜ਼ਮਾਂ ਵੱਲੋਂ ਬਾਰਡਰ ਪਾਰ ਤੋਂ ਮੰਗਵਾਏ ਗਏ ਸਨ ਅਤੇ ਇਹ ਹਥਿਆਰ ਡਰੋਨ ਰਾਹੀਂ ਮੰਗਵਾ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਸੀ। ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਇੱਕ ਨਾਬਾਲਿਗ ਸਾਥੀ ਦੀ ਵੀ ਪੁਲਿਸ ਵੱਲੋਂ ਪਛਾਣ ਕਰਨ ਦੀ ਗੱਲ ਕਹੀ ਗਈ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਲੈ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  