ਅਦਾਲਤ 'ਚੋਂ ਬਰੀ ਹੋਣ ਤੋਂ ਬਾਅਦ 'ਆਪ' ਸੁਪਰੀਮੋ ਕੇਜਰੀਵਾਲ ਨੇ ਕੀਤੀਆਂ ਕੁਝ ਖਾਸ ਗੱਲਾਂ - ARVIND KEJRIWA LIVE

🎬 Watch Now: Feature Video

thumbnail
ARVIND KEJRIWA LIVE (Etv Bharat)

By ETV Bharat Punjabi Team

Published : February 27, 2026 at 4:21 PM IST

|

Updated : February 27, 2026 at 4:37 PM IST

1 Min Read
Choose ETV Bharat

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਸੀਬੀਆਈ-ਰਜਿਸਟਰਡ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਦੋਵਾਂ ਨੂੰ ਬਰੀ ਕਰਨ ਦਾ ਹੁਕਮ ਜਾਰੀ ਕੀਤਾ। ਅਦਾਲਤ ਨੇ ਕਿਹਾ ਕਿ, "ਦੂਜੀ ਧਿਰ ਦਾ ਵਕੀਲ (Prosecutors) ਦੋਸ਼ ਸਾਬਿਤ ਕਰਨ ਵਿੱਚ ਅਸਫਲ ਰਿਹਾ ਅਤੇ ਅਪਰਾਧਿਕ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਮਿਲਿਆ।" ਅਦਾਲਤ ਦੇ ਬਰੀ ਹੋਣ ਤੋਂ ਬਾਅਦ, ਕੇਜਰੀਵਾਲ ਭਾਵੁਕ ਹੋ ਗਏ ਅਤੇ ਮੀਡੀਆ ਦੇ ਸਾਹਮਣੇ ਰੋ ਪਏ। ਬਰੀ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਲ ਲਾਈਵ ਹੋ ਕੇ ਗੱਲਾਂ ਸਾਝੀਆਂ ਕਰ ਰਹੇ ਹਨ, ਸਣੋ ਕੀ ਬੋਲੇ ਅਰਵਿੰਦ ਕੇਜਰੀਵਾਲ।

Last Updated : February 27, 2026 at 4:37 PM IST

ABOUT THE AUTHOR

...view details