ਰੇਲਵੇ ਸਟੇਸ਼ਨ 'ਤੇ ਨਵਜੰਮੇ ਬੱਚੇ ਦੀ ਮਿਲੀ ਮ੍ਰਿਤਕ ਦੇਹ, ਅਵਾਰਾ ਕੁੱਤਿਆਂ ਨੇ ਖਾਧੀ ਬੱਚੇ ਦੀ ਲੱਤ - DEAD BODY NEWBORN BABY

🎬 Watch Now: Feature Video

thumbnail
ਰੇਲਵੇ ਸਟੇਸ਼ਨ 'ਤੇ ਨਵਜੰਮੇ ਬੱਚੇ ਦੀ ਮਿਲੀ ਮ੍ਰਿਤਕ ਦੇਹ, ਅਵਾਰਾ ਕੁੱਤਿਆਂ ਨੇ ਖਾਧੀ ਬੱਚੇ ਦੀ 1 ਲੱਤ (ETV Bharat)

By ETV Bharat Punjabi Team

Published : January 2, 2026 at 5:25 PM IST

1 Min Read
Choose ETV Bharat

ਬਠਿੰਡਾ: ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਹਨ। ਜਿੱਥੇ ਬਠਿੰਡਾ ਰੇਲਵੇ ਸਟੇਸ਼ਨ ਪਾਰਸਲ ਘਰ ਦੇ ਕੋਲ 6 ਨੰਬਰ ਲਾਈਨ ਉੱਤੇ ਇੱਕ ਨਵ ਜਨਮੇ ਬੱਚੇ ਦੀ ਲਾਸ਼ ਮਿਲੀ ਹੈ। ਫਿਲਹਾਲ ਇਸ ਬੱਚੇ ਨੂੰ ਜਨਮ ਤੋਂ ਬਾਅਦ ਇੱਥੇ ਕੌਣ ਸੁੱਟ ਕੇ ਗਿਆ ਹਾਲੇ ਪਤਾ ਨਹੀਂ ਪ੍ਰੰਤੂ ਬੱਚੇ ਦੀ ਇੱਕ ਲੱਤ ਨੂੰ ਅਵਾਰਾ ਕੁੱਤੇ ਖਾ ਗਏ। ਬੱਚੇ ਦੀ ਪਈ ਇਸ ਲਾਸ਼ ਦੇ ਕੋਲ ਇੱਕ ਮਹਿਲਾ ਦੇ ਕੱਪੜੇ ਪਏ ਵੀ ਨਜ਼ਰ ਆ ਰਹੇ ਹਨ। ਫਿਲਹਾਲ ਜੀਆਰਪੀ ਅਤੇ ਆਰਪੀਐਫ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ। ਪੁਲਿਸ ਦੀ ਕਾਰਵਾਈ ਉਪਰੰਤ ਇਸ ਬੱਚੇ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਜਾਵੇਗਾ। 

ABOUT THE AUTHOR

...view details