ਖਹਿਰਾ ਖ਼ਿਲਾਫ਼ ਡਟੀ ‘ਆਪ’, ਕਿਹਾ- ਮੁਆਫ਼ੀ ਨਾ ਮੰਗੀ ਤਾਂ ਮੈਂਬਰਸ਼ਿਪ ਹੋਵੇ ਰੱਦ - AAP MLA BALKAR SIDHU
🎬 Watch Now: Feature Video

Published : March 11, 2026 at 2:27 PM IST
ਚੰਡਗੜ੍ਹ: ਆਪ ਵਿਧਾਇਕ ਗੁਰਲਾਲ ਘਨੌਰ ਅਤੇ ਬਲਕਾਰ ਸਿੱਧੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਇਲਜ਼ਾਮ ਲਾਇਆ ਕਿ ਖਹਿਰਾ ਨੇ ਔਰਤਾਂ ਦਾ ਨਿਰਾਦਰ ਕੀਤਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਪਵੇਗੀ ਨਹੀਂ ਤਾਂ ਆਪ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋਣ ਦੇਵੇਗੀ। ਸੁਖਪਾਲ ਖਹਿਰਾ ਦੇ ਔਰਤਾਂ ਨੂੰ ਲੈ ਕਿ ਦਿੱਤੇ ਬਿਆਨ ਉੱਤੇ ਸਿਆਸੀ ਘਮਸਾਣ ਵਧਦਾ ਹੀ ਜਾ ਰਿਹਾ ਹੈ। ਅੱਜ ਉਹ ਸਦਨ ਵਿਚ ਆਏ ਤਾਂ ਸਹੀ ਪਰ ਸਪੀਕਰ ਨੇ ਸਾਫ਼ ਕਹਿ ਦਿੱਤਾ ਕਿ ਖਹਿਰਾ ਨੂੰ ਮੁਆਫ਼ੀ ਮੰਗਣੀ ਹੀ ਪਵੇਗੀ। ਦੂਜੇ ਪਾਸੇ ਕਾਂਗਰਸ ਪਾਰਟੀ ਦਾ ਇਲਜ਼ਾਮ ਹੈ ਕਿ ਖਹਿਰਾ ਦੇ ਬਿਆਨ ਨੂੰ ਬਿਨਾ ਵਜ੍ਹਾ ਟੂਲ ਦਿੱਤੀ ਜਾ ਰਹੀ ਹੈ ਅਤੇ ਕਾਂਗਰਸ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾ ਰਿਹਾ ਹੈ।