ਹੋਰ ਟੌਪ ਖ਼ਬਰਾਂ

ਕਿਸਾਨ ਅੰਦੋਲਨ Updates: 2 ਦਿਨ ਲਈ ਟਲਿਆ ਦਿੱਲੀ ਕੂਚ; ਪੰਜਾਬ ਸਰਕਾਰ ਵਲੋਂ ਸਰਹੱਦ 'ਤੇ ਮਦਦ, SKM ਦੀ ਮੀਟਿੰਗ ਜਾਰੀ

Farmer Protest Live Updates : ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ 15 ਤੋਂ ਵੱਧ ਜਥੇਬੰਦੀਆਂ ਵਲੋਂ ਇੱਕਜੁੱਟ ਹੋ ਕੇ ਦਿੱਲੀ ਕੂਚ ਲਈ ਜਦੋ-ਜਹਿਦ ਕੀਤੀ ਜਾ ਰਹੀ ਹੈ, ਜੋ ਕਿ ਫਿਲਹਾਲ 2 ਦਿਨ ਲਈ ਟਲ ਗਿਆ ਹੈ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨਕਾਰੀ ਉੱਥੇ ਡਟੇ ਹੋਏ ਹਨ। ਦੂਜੇ ਪਾਸੇ, ਹਰਿਆਣਾ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਵਲੋਂ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲ ਸੁੱਟੇ ਗਏ। ਬੀਤੇ ਦਿਨ ਪੰਜਾਬ ਦੇ 21 ਸਾਲਾ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋਣ ਦੀ ਖਬਰ ਆਈ। ਈਟੀਵੀ ਭਾਰਤ ਉੱਤੇ ਜਾਣੋ, ਕਿਸਾਨ ਅੰਦੋਲਨ ਨਾਲ ਜੁੜੀ ਹਰ ਅਪਡੇਟ।

4 Min Read

Feb 22, 2024

ਟ੍ਰੈਂਡਿੰਗ

(ਕਿਸੇ ਵੀ ਟੌਪਿਕ ’ਤੇ ਕਲਿੱਕ ਕਰੋ)
ETV Bharat Logo

Copyright © 2024 Ushodaya Enterprises Pvt. Ltd., All Rights Reserved.