ਅਮਰੀਕਾ-ਇਜ਼ਰਾਈਲ-ਈਰਾਨ ਜੰਗ: ਤਸਵੀਰਾਂ ਵਿੱਚ ਦੇਖੋ ਜੰਗ ਦੇ ਭਿਆਨਕ ਦ੍ਰਿਸ਼ ਵੇਖੋ

ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਈਰਾਨ ਦੇ ਸਰਵਉੱਚ ਧਾਰਮਿਕ ਆਗੂ ਅਲੀ ਖਮੇਨੀ ਦੀ ਮੌਤ ਹੋ ਗਈ। ਈਰਾਨ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਅਤੇ ਉਸਦੇ ਸਮਰਥਕਾਂ ਅੱਗੇ ਨਹੀਂ ਝੁਕੇਗਾ ਅਤੇ ਢੁਕਵਾਂ ਜਵਾਬ ਦੇਵੇਗਾ।
(AP)

Published : March 1, 2026 at 3:51 PM IST

