ETV Bharat / education-and-career
PSEB 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ, ਪ੍ਰੀਖਿਆਵਾਂ ਦੀ ਤਰੀਕ ਕਰੋ ਨੋਟ
ਪੰਜਾਬ ਸਕੂਲ ਸਿੱਖਿਆ ਬੋਰਡ (PSEB Date sheet 2025-26) ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਲਈ ਡੇਟਸ਼ੀਟ ਜਾਰੀ।

Published : December 31, 2025 at 12:21 PM IST
|Updated : January 8, 2026 at 7:41 AM IST
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 2026 ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ਲਈ ਵਿਸਤ੍ਰਿਤ ਪ੍ਰੀਖਿਆ ਸ਼ਡਿਊਲ ਅਧਿਕਾਰਤ ਤੌਰ ਉੱਤੇ ਜਾਰੀ ਕਰ ਦਿੱਤਾ ਗਿਆ ਹੈ। ਤਿੰਨਾਂ ਸ਼੍ਰੇਣੀਆਂ (8ਵੀਂ-10ਵੀਂ-12ਵੀਂ ਜਮਾਤ) ਵਿੱਚ 8.4 ਲੱਖ ਤੋਂ ਵੱਧ ਪ੍ਰੀਖਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਬੈਠ ਰਹੇ ਹਨ। ਪ੍ਰੀਖਿਆਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੂਰੇ ਪੰਜਾਬ ਵਿੱਚ ਹਜ਼ਾਰਾਂ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਸੋ, ਵਿਦਿਆਰਥੀਆਂ ਲਈ ਨਵੇਂ ਸਾਲ ਦੇ ਨਾਲ-ਨਾਲ ਪੇਪਰਾਂ ਦੀ ਤਿਆਰੀ ਕਰਨ ਦਾ ਸ਼ਡਿਊਲ ਵੀ ਤੈਅ ਕਰਨਾ ਪਵੇਗਾ।
ਪ੍ਰੈਕਟੀਕਲ ਪ੍ਰੀਖਿਆਵਾਂ ਦੀ ਤਰੀਕ
- 8ਵੀਂ ਜਮਾਤ - 17 ਫ਼ਰਵਰੀ, 2026 ਤੋਂ 27 ਫ਼ਰਵਰੀ, 2026
- 10ਵੀਂ ਜਮਾਤ- 6 ਮਾਰਚ, 2026 ਤੋਂ 1 ਅਪ੍ਰੈਲ, 2026
- 12ਵੀਂ ਜਮਾਤ- 17 ਫ਼ਰਵਰੀ, 2026 ਤੋਂ 4 ਅਪ੍ਰੈਲ, 2026
- 8ਵੀਂ ਜਮਾਤ ਦੀ ਡੇਟਸ਼ੀਟ
| ਤਰੀਕ | ਦਿਨ | ਪੇਪਰ |
| 17-02-2026 | ਮੰਗਲਵਾਰ | ਅੰਗਰੇਜੀ |
| 19-02-2026 | ਵੀਰਵਾਰ | ਪੰਜਾਬੀ (ਪਹਿਲੀ ਭਾਸ਼ਾ) ਹਿੰਦੀ (ਪਹਿਲੀ ਭਾਸ਼ਾ) ਉਰਦੂ (ਪਹਿਲੀ ਭਾਸ਼ਾ) |
| 20-02-2026 | ਸ਼ੁੱਕਰਵਾਰ | ਵਿਗਿਆਨ |
| 21-02-2026 | ਸ਼ਨਿੱਚਰਵਾਰ | ਪੰਜਾਬੀ (ਦੂਜੀ ਭਾਸ਼ਾ) ਹਿੰਦੀ (ਦੂਜੀ ਭਾਸ਼ਾ) ਉਰਦੂ (ਦੂਜੀ ਭਾਸ਼ਾ) |
| 23-02-2026 | ਸੋਮਵਾਰ | ਗਣਿਤ |
| 24-02-2026 | ਮੰਗਲਵਾਰ | ਕੰਪਿਊਟਰ ਸਾਇੰਸ |
| 25-02-2026 | ਬੁੱਧਵਾਰ | ਸਮਾਜਿਕ ਵਿਗਿਆਨ |
| 26-02-2026 | ਵੀਰਵਾਰ | ਸਿਹਤ ਅਤੇ ਸਰੀਰਕ ਸਿੱਖਿਆ |
| 27-02-2026 | ਸ਼ੁੱਕਰਵਾਰ | ਚੋਣਵੇਂ ਵਿਸ਼ੇ - ਖੇਤੀਬਾੜੀ |
ਡਾਂਸ ਜਿਊਮੈਟਰੀਕਲ ਡਰਾਇੰਗ ਅਤੇ ਚਿੱਤਰਕਲਾ ਗ੍ਰਹਿ ਵਿਗਿਆਨ ਸੰਗੀਤ ਵਾਦਨ ਸੰਗੀਤ ਗਾਇਨ ਸੰਸਕ੍ਰਿਤ ਉਰਦੂ ਇਲੈਕਟਿਵ | ||
ਇਲੈਕਟ੍ਰਿਕਲ ਐਂਡ ਰੇਡੀਓ ਵਰਕ ਵੋਕੇਸ਼ਨਲ ਵਿਸ਼ੇ- ਸਾਧਾਰਨ ਘਰੇਲੂ ਯੰਤਰਾਂ, ਵਾਈਰਿੰਗ ਦੀ ਮੁਰੰਮਤ ਅਤੇ ਸਾਂਭ ਸੰਭਾਲ ਅਤੇ ਟਰਾਂਜਿਸਟਰ ਦੀ ਮੁਰੰਮਤ ਅਤੇ ਸਾਂਭ ਸੰਭਾਲ |
ਨੋਟ: ਪ੍ਰੀਖਿਆ ਦੇਣ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ 02:15 ਵਜੇ ਤੱਕ ਹੋਵੇਗਾ।
- 10ਵੀਂ ਜਮਾਤ ਦੀ ਡੇਟਸ਼ੀਟ
| ਤਰੀਕ | ਦਿਨ | ਪੇਪਰ |
| 06-03-2026 | ਸ਼ੁੱਕਰਵਾਰ | ਸਮਾਜਿਕ ਵਿਗਿਆਨ |
| 07-03-2026 | ਸ਼ਨਿੱਚਰਵਾਰ | ਸੰਗੀਤ ਗਾਇਨ |
| 09-03-2026 | ਸੋਮਵਾਰ | ਪੰਜਾਬੀ ਏ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ-ਏ |
| 10-03-2026 | ਮੰਗਲਵਾਰ | ਕਟਾਈ ਤੇ ਸਿਲਾਈ |
| 11-03-2026 | ਬੁੱਧਵਾਰ | ਅੰਗਰੇਜੀ |
| 12-03-2026 | ਵੀਰਵਾਰ | ਖੇਤੀਬਾੜੀ |
| 13-03-2026 | ਸ਼ੁੱਕਰਵਾਰ | ਹਿੰਦੀ ਉਰਦੂ (ਹਿੰਦੀ ਦੀ ਥਾਂ) |
| 16-03-2026 | ਸੋਮਵਾਰ | ਵਿਗਿਆਨ |
| 17-03-2026 | ਮੰਗਲਵਾਰ | ਭਾਸ਼ਾਵਾਂ- ਸੰਸਕ੍ਰਿਤ ਉਰਦੂ ਫਰੈਂਚ ਜਰਮਨ |
| 18-03-2026 | ਬੁੱਧਵਾਰ | ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ |
| 19-03-2026 | ਵੀਰਵਾਰ | ਪੰਜਾਬੀ ਬੀ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਬੀ |
| 20-03-2026 | ਸ਼ੁੱਕਰਵਾਰ | ਸੰਗੀਤ ਵਾਦਨ |
| 24-03-2026 | ਮੰਗਲਵਾਰ | ਗਣਿਤ |
| 25-03-2026 | ਬੁੱਧਵਾਰ | ਸੰਗੀਤ ਤਬਲਾ |
| 27-03-2026 | ਸ਼ੁੱਕਰਵਾਰ | ਕੰਪਿਊਟਰ ਸਾਇੰਸ |
| 30-03-2026 | ਸੋਮਵਾਰ | ਗ੍ਰਹਿ ਵਿਗਿਆਨ |
| 01-04-2026 | ਬੁੱਧਵਾਰ | ਸਿਹਤ ਅਤੇ ਸਰੀਰਕ ਸਿੱਖਿਆ |
ਨੋਟ: ਪ੍ਰੀਖਿਆ ਦੇਣ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ 02:15 ਵਜੇ ਤੱਕ ਹੋਵੇਗਾ।
- 12ਵੀਂ ਜਮਾਤ ਦੀ ਡੇਟਸ਼ੀਟ
| ਤਰੀਕ | ਦਿਨ | ਪੇਪਰ |
| 17-02-2026 | ਮੰਗਲਵਾਰ | ਹੋਮ ਸਾਇੰਸ |
| 18-02-2026 | ਬੁੱਧਵਾਰ | ਸੋਸ਼ਿਆਲੋਜੀ |
| 19-02-2026 | ਵੀਰਵਾਰ | ਸਾਇਕੋਲੋਜੀ |
| 20-02-2026 | ਸ਼ੁੱਕਰਵਾਰ | ਬਿਜ਼ਨਸ ਸਟੱਡੀਜ਼ |
| 21-02-2026 | ਸ਼ਨਿੱਚਰਵਾਰ | ਪਬਲਿਕ ਐਡਮਨਿਸਟਰੇਸ਼ਨ |
| 23-02-2026 | ਸੋਮਵਾਰ | ਮਿਊਜ਼ਕ (ਤਬਲਾ) ਫੰਡਾਮੈਂਟਲ ਆਫ ਈ ਬਿਜਨਸ |
| 24-02-2026 | ਮੰਗਲਵਾਰ | ਐਗਰੀਕਲਚਰ |
| 25-02-2026 | ਬੁੱਧਵਾਰ | ਇਕਨਾਮਿਕਸ |
| 26-02-2026 | ਵੀਰਵਾਰ | ਬਾਇਓਲਾਜੀ ਮੀਡੀਆ ਸਟੱਡੀ |
| 27-02-2026 | ਸ਼ੁੱਕਰਵਾਰ | ਅਕਾਊਂਟੈਂਸੀ |
| 06-03-2026 | ਸ਼ੁੱਕਰਵਾਰ | ਕੰਪਿਊਟਰ ਐਪਲੀਕੇਸ਼ਨ |
| 07-03-2026 | ਸ਼ਨਿੱਚਰਵਾਰ | ਜਨਰਲ ਇੰਗਲਿਸ਼ |
| 09-03-2026 | ਸੋਮਵਾਰ | ਜੋਗਰਾਫੀ |
| 10-03-2026 | ਮੰਗਲਵਾਰ | ਰਿਲੀਜ਼ਨ |
| 11-03-2026 | ਬੁੱਧਵਾਰ | ਡਿਫੈਂਸ ਸਟੱਡੀ |
| 12-03-2026 | ਵੀਰਵਾਰ | ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ |
| 13-03-2026 | ਸ਼ੁੱਕਰਵਾਰ | ਗੁਰਮਿਤ ਸੰਗੀਤ |
| 16-03-2026 | ਸੋਮਵਾਰ | ਮਿਊਜ਼ਿਕ (ਵੋਕਲ) |
| 17-03-2026 | ਮੰਗਲਵਾਰ | ਨੈਸ਼ਨਲ ਕੈਡਿਟ ਕੋਰਪਸ |
| 18-03-2026 | ਬੁੱਧਵਾਰ | ਕੰਪਿਊਟਰ ਸਾਇੰਸ |
| 19-03-2026 | ਵੀਰਵਾਰ | ਮਿਊਜ਼ਿਕ (ਇੰਸਟਰੂਮੈਂਟਲ) |
| 20-03-2026 | ਸ਼ੁੱਕਰਵਾਰ | ਹਿਸਟਰੀ |
| 24-03-2026 | ਮੰਗਲਵਾਰ | ਸੰਸਕ੍ਰਿਤ ਫਰੈਂਚ ਜਰਮਨ |
| 25-03-2026 | ਬੁੱਧਵਾਰ | ਗਣਿਤ |
| 27-03-2026 | ਸ਼ੁੱਕਰਵਾਰ | ਫਿਲਾਸਫੀ |
| 30-03-2026 | ਸੋਮਵਾਰ | ਰਾਜਨੀਤੀ ਸ਼ਾਸਤਰ ਫਿਜਿਕਸ |
| 01-04-2026 | ਬੁੱਧਵਾਰ | ਪੰਜਾਬੀ ਚੋਣਵੀਂ ਹਿੰਦੀ ਚੋਣਵੀਂ ਅੰਗਰੇਜੀ ਚੋਣਵੀਂ ਉਰਦੂ |
| 02-04-2026 | ਵੀਰਵਾਰ | ਫਿਜ਼ੀਕਲ ਐਡੋਕੇਸ਼ਨ ਐਂਡ ਸਪੋਰਟਸ |
| 04-04-2026 | ਸ਼ਨਿੱਚਰਵਾਰ | ਡਾਂਸ ਕਮਿਸਟਰੀ ਐਨ.ਐਸ.ਕਿਊ.ਐਫ |
| 19-02-2026 | ਵੀਰਵਾਰ | ਕਮਰਸੀਅਲ ਕਰੋਪਸ ਪਲਾਂਟ ਮੈਨੇਜਮੈਂਟ ਕਮਰਸੀਅਲ ਕਲਾਥਿੰਗ ਸਰਕੂਲਰ ਨਿਟਿੰਗ ਟੈਕਸਟਾਇਲ ਟੈਸਟਿੰਗ ਐਂਡ ਡਾਇੰਗ ਟੈਕਸਟਾਇਲ ਡਿਜਾਇਨਿੰਗ ਐਂਡ ਪ੍ਰਿਟਿੰਗ-II ਇਲੈਕਟ੍ਰੀਕਲ ਡੋਮੈਸਟਿਕ ਐਪਲਾਇੰਸਿਜ-II ਟੈਸਟ ਐਂਡ ਮਈਅਰਿੰਗ ਇੰਸਟਰੂਮੈਂਟਸ ਵਰਕਸ਼ਾਪ ਪ੍ਰੈਕਟਿਸ-II ਮਸ਼ੀਨ ਟੂਲ ਓਪਰੇਸ਼ਨਜ-II ਗਰਾਜ ਪ੍ਰੈਕਟਿਸ ਐਂਡ ਮੈਨੇਜਮੈਂਟ ਐਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਇੰਨ ਸੀ++ ਇੰਨਸੋਰੈਂਸ ਲੈਜਿਸਲੇਸ਼ਨ-। ਮਾਰਕੀਟਿੰਗ ਮੈਨੇਜਮੈਂਟ-1 ਟੈਕਨੋਲੋਜੀ ਐਂਡ ਈ-ਕਾਮਰਸ-II ਐਪਲੀਕੇਸ਼ਨ ਆਫ ਮੈਨੇਜਮੈਂਟ ਪ੍ਰਿੰਸੀਪਲਜ਼ ਆਫ ਮੈਨੇਜਮੈਂਟ-II ਟਾਈਪੋਗ੍ਰਾਫੀ-(ਟਾਈਪ-ਰਾਈਟਿੰਗ ਅੰਗਰੇਜੀ/ਪੰਜਾਬੀ) ਮੈਨੇਜੀਰੀਅਲ ਇੰਨਾਮਿਕਸ ਐਡ ਸਟੈਟਿਸਟਿਕ |
| 07-03-2026 | ਸ਼ਨਿੱਚਰਵਾਰ | ਜਨਰਲ ਅੰਗਰੇਜੀ |
| 12-03-2026 | ਵੀਰਵਾਰ | ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ |
| 16-03-2026 | ਸੋਮਵਾਰ | ਲੈਂਡ ਸਕੇਪਿੰਗ ਐਂਡ ਫਲੋਰੀਕਲਚਰ ਫੂਡ ਪ੍ਰੋਸੈਸਿੰਗ ਡਰੈਸ ਮੇਕਿੰਗ ਟੈਕਸਟਾਈਲ ਯਾਰਨ ਕੈਲਕੁਲੇਸ਼ਨਜ਼ ਐਂਡ ਗਾਰਮੈਂਟ ਮੇਕਿੰਗ ਫੈਬਰਿਕ ਸਟਰੱਕਚਰ ਐਂਡ ਡਿਜ਼ਾਇਨਿੰਗ ਟੈਕਸਟਾਈਲ ਟੈਸਟਿੰਗ ਐਂਡ ਫਿਨਿਸਿੰਗ ਐਲੀਮੈਂਟਸ ਆਫ ਇਲੈਕਟ੍ਰੀਕਲ ਟੈਕਨਾਲੋਜੀ ਡਿਜੀਟਲ ਇਲੈਕਟ੍ਰੋਨਿਕਸ ਐਂਡ ਕੁਮਨੀਕੇਸ਼ਨ ਇੰਜਨੀਅਰਿੰਗ ਡਰਾਇੰਗ-II ਫਿਟਿੰਗ ਐਂਡ ਵੈਲਡਿੰਗ ਵਰਕਸ਼ਾਪ ਟੈਕਨਾਲੋਜੀ ਡੈਸਕ ਟੋਪ ਪਬਲਿਸ਼ਿੰਗ ਪ੍ਰਿੰਸੀਪਲਜ਼ ਐਂਡ ਪਰੈਕਟਸਿਜ਼ ਆਫ ਇੰਨਸੋਰੈਸ-II ਐਡਵਾਂਸਡ ਮੈਨੇਜਮੈਂਟ-II ਮੈਨੇਜਮੈਂਟ-II ਬੁੱਕ ਕੀਪਿੰਗ-II ਐਲੀਮੈਂਟਸ ਆਫ ਬੁੱਕ ਕੀਪਿੰਗ-II ਆਫਿਸ ਮੈਨੇਜਮੈਂਟ-II ਐਡਵਾਂਸਜ਼ ਐਂਡ ਫਾਰਨ ਐਕਸਚੇਂਜ |
| 18-03-2026 | ਬੁੱਧਵਾਰ | ਕੰਪਿਊਟਰ ਸਾਇੰਸ |
| 19-03-2026 | ਵੀਰਵਾਰ | ਪੋਸਟ ਹਾਰਵੈਸਟ ਟੈਕਨਾਲਜੀ ਐਂਡ ਪ੍ਰੀਜ਼ਰਵੇਸ਼ਨ ਫੂਡ ਪੈਕੇਜਿੰਗ ਯੂਨਿਟ ਮੈਨੇਜਮੈਂਟ ਫੈਸ਼ਨਲ ਨਿਟਵੀਅਰ ਪਾਵਰ ਲੂਮ ਮਕੈਨਿਕਸ ਐਂਡ ਓਪਰੇਸ਼ਨਜ਼ ਟੈਕਸਟਾਈਲ ਡਾਇੰਗ-II ਮਟੀਰੀਅਲਜ਼ ਐਂਡ ਵਰਕਸ਼ਾਪ ਪ੍ਰੈਕਟਿਸ-II ਇਲੈਕਟ੍ਰੋਨਿਕਸ ਡਵਾਈਸ ਐਂਡ ਸਰਕਟਸ ਕਨਸਟਰਕਸ਼ਨ ਮਟੀਰੀਅਲ ਐਂਡ ਐਸਟੀਮੇਂਟ ਮਕੈਨੀਕਲ ਡਰਾਇੰਗ-II ਆਟੋ ਮੋਬਾਇਲ ਸਸਪੈਨਸ਼ਨ ਐਂਡ ਕੰਟਰੋਲਜ਼ ਨੈਟਵਰਕਿੰਗ ਇੰਨਸੋਰੈਂਸ ਸੇਲਜ਼ਮੈਨਸ਼ਿਪ-II ਸੈਲਜ਼ਮੈਨਸ਼ਿਪ-II ਇਮਪੋਰਟ ਮੈਨਜ਼ਮੈਂਟ ਕੋ-ਆਪਰੇਟਿਵ ਮੈਨਜ਼ਮੈਂਟ-II ਫੰਡਾਮੈਂਟਲਜ ਆਫ ਇੰਨਕਮਟੈਕਸ-II ਅਕਾਊਟਿੰਗ ਐਂਡ ਈ-ਕਾਮਰਸ ਸ਼ਾਰਟਹੈਂਡ (ਅੰਗਰੇਜੀ/ਪੰਜਾਬੀ) ਇੰਟਰੋਡਕਸ਼ਨ ਟੂ ਕੰਪਿਊਟਰ ਐਪਲੀਕੇਸ਼ਨ |
| 01-04-2026 | ਬੁੱਧਵਾਰ | ਜਨਰਲ ਫਾਊਡੇਂਸਨ ਕੋਰਸ |
ਨੋਟ: ਪ੍ਰੀਖਿਆ ਦੇਣ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ 02:15 ਵਜੇ ਤੱਕ ਹੋਵੇਗਾ।
- ਇਸ ਲਿੰਕ www.pseb.ac.in ਉੱਤੇ ਜਾ ਕੇ ਤੁਸੀ ਆਪਣੇ ਪੇਪਰਾਂ ਦੀ ਤਰੀਕ ਚੈਕ ਕਰ ਸਕਦੇ ਹੋ।

