ਮੋਰਚੇ ਦੀ ਚੜ੍ਹਦੀ ਕਲਾ ਅਤੇ ਜਗਜੀਤ ਡੱਲੇਵਾਲ ਦੀ ਸਿਹਤ ਦੀ ਤੰਦਰੁਸਤੀ ਲਈ ਕੀਤੀਆਂ ਅਰਦਾਸ ਬੇਨਤੀਆਂ - DALLEWAL SISTER PRAYED
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/11-12-2024/640-480-23090623-thumbnail-16x9-d.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Dec 11, 2024, 5:06 PM IST
ਸੰਗਰੂਰ: ਜਗਜੀਤ ਸਿੰਘ ਡੱਲੇਵਾਲ ਦੀ ਤੰਦਰੁਸਤੀ ਦੇ ਲਈ ਕਿਸਾਨਾਂ ਵੱਲੋਂ ਅਰਦਾਸ ਬੇਨਤੀ ਹੈ ਕਰਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਸਿੱਖ ਭਾਈ ਹੈ ਤਾਂ ਗੁਰਦੁਆਰਾ ਸਾਹਿਬ ਹਿੰਦੂ ਮੰਦਰਾਂ ਵਿੱਚ ਮੁਸਲਮਾਨ ਮਸਜਿਦ ਵਿੱਚ ਅਤੇ ਈਸਾਈ ਗਿਰਜਾਘਰ ਵਿੱਚ ਜਾਂ ਮੋਰਚੇ ਦੀ ਚੜ੍ਹਦੀ ਕਲਾ ਅਤੇ ਜਗਜੀਤ ਡੱਲੇਵਾਲ ਦੀ ਸਹਿਤ ਦੀ ਤੰਦਰੁਸਤੀ ਲਈ ਅਰਦਾਸ ਬੇਨਤੀਆਂ ਕਰਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਨਹੀਂ ਜਾ ਸਕਦਾ ਤਾਂ ਉਹ ਜਿੱਥੇ ਵੀ ਬੈਠੇ ਹੋਣ ਉਸ ਜਗ੍ਹਾ ਉੱਤੇ ਬੈਠ ਅਰਦਾਸ ਬੇਨਤੀ ਕਰਨ। ਖਨੌਰੀ ਬਾਰਡਰ ਉੱਤੇ ਲੰਗਰ ਦੀ ਸੇਵਾ ਨਿਭਾ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਭੈਣ ਵੱਲੋਂ ਖਨੌਰੀ ਬਾਰਡਰ ਉੱਤੇ ਹੀ ਬੈਠ ਕੇ ਉਨ੍ਹਾਂ ਸਿਹਤ ਦੀ ਤੰਦਰੁਸਤੀ ਦੇ ਲਈ ਜਾਪ ਕੀਤੇ ਗਏ, ਨਾਲ ਹੀ ਗੱਲ ਕਰਦੇ ਹੋਏ ਭਾਵੁਕ ਵੀ ਹੋਏ।